ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਅਤੇ ਵੈੱਲਫੇਅਰ ਸੁਸਾਇਟੀ ਵਲੋਂ 29ਵਾ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ 10 ਅਪ੍ਰੈਲ 2018 ਨੂੰ ਕਰਵਾਇਆ ਗਿਆ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਫਤਹਿ
ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਅਤੇ ਵੈੱਲਫੇਅਰ ਸੁਸਾਇਟੀ ਵਲੋਂ 29ਵਾ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ 10 ਅਪ੍ਰੈਲ 2018 ਨੂੰ ਕਰਵਾਇਆ ਗਿਆ ਜਿਸ ਵਿਚ 370 ਦੇ ਕਰੀਬ ਲੋੜਵੰਦ ਪਰਿਵਾਰਾਂ ਜਿਹਨਾਂ ਵਿਚ ਵਿਧਵਾ ਮਾਤਾ ਅਤੇ ਉਹ ਬਜ਼ੁਰਗ ਹਨ ਜਿਹਨਾਂ ਨੂੰ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ ਉਹਨਾਂ ਪਰਿਵਾਰਾਂ ਨੂੰ ਰਾਸ਼ਣ ਦਿੱਤਾ ਗਿਆ ਹੈ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜੇਕਰ ਤੁਹਾਡੇ ਨੇੜੇ ਵੀ ਕੋਈ ਇਸ ਤਰਾਂ ਦੇ ਬਜ਼ੁਰਗ ਹਨ ਜਿਹਨਾਂ ਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਓਹਨਾ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਅਤੇ ਘਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਹੈ ਤਾ ਜਥੇਬੰਦੀ ਨਾਲ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ ਤਾ ਜੋ ਉਹਨਾਂ ਨੂੰ ਜਥੇਬੰਦੀ ਵਲੋਂ ਰਾਸ਼ਨ ਮੁਹਈਆ ਜਾ ਸਕੇ l
ਸਪੰਰਕ:- 9417260895
ਮੈਲਬੋਰਨ ਨੰ 0061433611988

Leave a Reply

Your email address will not be published. Required fields are marked *