Videos Baba deep singh sewa dal Garhdiwala SERVICES PROVIDED BY SEWA DAL & WELFARE SOCITEY 1. Monthly ration distribution for poor families. 2. Financial help for poor people for their treatment. 3. wheelchairs,Tricycles for handicapped persons. 4. Blood camps. 5. Build houses for poor people. 6. Eye treatment for poor people. 7. Provide basic necessities for girls marriage. 8. Gur Aasara Seva for ewa dal garhdiwala ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਸੰਬੰਧੀ ਸੱਦਾ ਪੱਤਰ ਸ਼ਹਿਰ ਵਿੱਚ ਦਿੱਤੇ ਜੀ.ਟੀ.ਬੀ ਖ਼ਾਲਸਾ ਕਾਲਜ ਦਸੂਹਾ ਦੇ ਵਿਦਿਆਰਥੀਆਂ ਅੱਜ ਗੁਰ ਆਸਰਾ ਸੇਵਾ ਘਰ ਦੇ ਪਰਿਵਾਰਕ ਮੈਂਬਰ ਨੂੰ ਮਿਲਣ ਪਹੁੰਚੇ ਕਿਸੇ ਟਾਇਮ ਆਪਣੀ ਮਾਂ ਨੂੰ ਘਰੋ ਕੱਢਿਆ ਸੀ ਤਾਂ ਅੱਜ ਆਪ ਬੇਘਰ ਹੋ ਕੇ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ । 15 ਸਾਲ ਤੋਂ ਲਾਪਤਾ ਵਿਆਕਤੀ ਨੂੰ ਪਰਿਵਾਰ ਨਾਲ ਮਿਲਾਇਆ ਵੀਰ ਗੁਲਾਬ ਸਿੱਧੂ ਅੱਜ ਗੁਰ ਆਸਰਾ ਸੇਵਾ ਦੇ ਪਰਿਵਾਰਿਕ ਮੈਂਬਰਾਂ ਦੀਆਂ ਹੱਡ ਬੀਤੀਆਂ ਸੁਣ ਕੇ ਵੀਰ ਹੋਇਆ ਭਾਵਕ । ਗੜ੍ਹਦੀਵਾਲਾ ਵਿਖੇ ਹੀਰ- ਗੁਜ਼ਾਰਾ ਦੇ ਵਾੜੇ ਚੋ ਜਾਨ ਵਚਾ ਕੇ ਭੱਜਿਆ ਨੌਜਵਾਨ ਸੰਸਥਾ ਨੂੰ ਮਿਲਿਆ ਗੜ੍ਹਦੀਵਾਲਾ ਤੋਂ ਕਿਸਾਨ ਵੀਰ ਅਤੇ ਕਵੀਸ਼ਰੀ ਜੱਥਾ ਵੀਰ ਮਨਜੀਤ ਸਿੰਘ ਸੋਹੀ ਪਹੁੰਚੇ ਖਨੌਰੀ ਬਾਰਡਰ ਮੋਰਚੇ ਤੇ ਨਵੇਂ ਬਣ ਰਹੇ 100 ਬੈੱਡ ਹਾਲ ਲਈ ਸੰਗਤ ਦੇ ਸਹਿਯੋਗ ਦੀ ਲੋੜ ਹੈ ਜੀ । #babadeepsinghsewadalgarhdiwala ਅੱਜ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਗਰ ਕੀਰਤਨ ਤੇ ਹਾਜ਼ਰੀ ਲਗਵਾਈ ਪਿੰਡ ਠੱਕਰ ਵੱਲੋ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਰਵਾਏ ਗਏ ਕੀਰਤਨ ਸਮਾਗਮ ਵਿੱਚ ਹਾਜ਼ਰੀ ਲਗਵਾਈ